Adverbial Complements

ਅਦਵਰਬੀਅਲ ਕੌਂਪਲੀਮੈਂਟ adverbs ਜਾਂ adverbs ਵਜੋਂ ਵਰਤੇ ਜਾਣ ਵਾਲੇ ਸ਼ਬਦਾਂ ਦੇ ਸਮੂਹ ਹੁੰਦੇ ਹਨ ਜੋ verb ਬਾਰੇ ਜਾਣਕਾਰੀ ਦੇ ਕੇ ਉਸਦੇ ਮਤਲਬ ਨੂੰ ਪੂਰਾ ਕਰਦੇ ਹਨ। 

ਉਦਾਹਰਣ

       • Please put your bag on the table.
       • I love playing on the ground.

Placement of adverbial complement in a sentence 

ਅਡਵਰਬੀਅਲ ਕੌਂਪਲੀਮੈਂਟ, ਸੈਨਟੈਂਸ ਵਿੱਚ ਹਮੇਸ਼ਾ ਵਰਬ ਦੇ ਬਾਅਦ ਲੱਗਦੇ ਹਨ। ਜੇ ਸੈਨਟੈਂਸ ਵਿੱਚ intransitive verb ਵਰਤਿਆ ਗਿਆ ਹੈ, complement ਵਰਬ ਦੇ ਬਾਅਦ ਬਿਲਕੁਲ ਉਸਦੇ ਨਾਲ ਹੀ ਵਰਤਿਆ ਜਾਂਦਾ ਹੈ ਅਤੇ ਜੇ ਸੈਨਟੈਂਸ ਵਿੱਚ transitive verb ਵਰਤਿਆ ਗਿਆ ਹੈ ਤਾਂ complement, verb ਦੇ direct object ਦੇ ਬਾਅਦ ਵਰਤਿਆ ਜਾਂਦਾ ਹੈ। 

ਉਦਾਹਰਣ 

       • Transitive verb: Please put your bag on the table.
       • Intransitive verb: I love playing on the ground. 

Identifying adverbial complements

ਇਹ ਦੇਖਣ ਲਈ ਕਿ ਸੈਨਟੈਂਸ ਵਿੱਚ ਵਰਤਿਆ ਗਿਆ adverb ਜਾਂ adverb ਵਜੋਂ ਵਰਤੇ ਜਾਣ ਵਾਲਾ ਸ਼ਬਦਾਂ ਦਾ ਸਮੂਹ complement ਹੈ ਜਾਂ ਨਹੀਂ, ਉਸਨੂੰ ਸੈਨਟੈਂਸ ਵਿੱਚੋਂ ਹਟਾ ਦਿਓ। ਜੇ ਉਸਦੇ ਹਟਾਉਣ ਤੋਂ ਬਾਅਦ, ਸੈਨਟੈਂਸ ਦਾ ਮਤਲਬ ਬਦਲ ਜਾਂਦਾ ਹੈ ਜਾਂ ਕੋਈ ਮਤਲਬ ਨਹੀਂ ਬਣਦਾ ਤਾਂ ਉਹ adverb/adverb element ਕੌਂਪਲੀਮੈਂਟ ਹੈ।

ਉਦਾਹਰਣ

       • I love playing on the ground.
       • Please put your bag on the table.

ਵਿਆਖਿਆ

       • ਪਹਿਲੇ ਸੈਨਟੈਂਸ ਵਿੱਚ ਜਦੋਂ ਅਸੀਂ 'on the ground' ਹਟਾ ਦਿੰਦੇ ਹਾਂ ਤਾਂ ਪੜ੍ਹਨ ਵਾਲੇ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਲਿਖਣ ਵਾਲੇ ਨੂੰ ਕਿੱਥੇ ਖੇਡਣਾ ਪਸੰਦ ਹੈ।
       • ਦੂਸਰੇ ਸੈਨਟੈਂਸ ਵਿੱਚ ਜਦੋਂ ਅਸੀਂ 'on the table' ਹਟਾ ਦਿੰਦੇ ਹਾਂ ਤਾਂ ਪੜ੍ਹਨ ਵਾਲੇ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ bag ਨੂੰ ਕਿੱਥੇ ਰੱਖਣਾ ਹੈ।
       • ਇਨ੍ਹਾਂ ਦੋਹਾਂ ਸੈਨਟੈਂਸਾਂ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ adverb ਕੌਂਪਲੀਮੈਂਟ ਹਟਾਉਣ ਉੱਤੇ ਦੋਵੇਂ ਸੈਨਟੈਂਸਾਂ ਦਾ ਮਤਲਬ ਬਦਲ ਜਾਂ ਅਧੂਰਾ ਰਹਿ ਜਾਂਦਾ ਹੈ। ਇਸ ਕਰਕੇ ਇਹ ਦੋਵੇਂ ਹੀ adverb compliment ਨਹੀਂ ਹਨ।

Subscribe for video lessons:   Click Here