Adjective Complements

ਅਡਜੈਕਟਿਵ ਕੌਂਪਲੀਮੈਂਟ ਕੋਈ ਅਜਿਹਾ ਕਲੌਸ ਜਾਂ ਫਰੇਸ ਹੋ ਸਕਦਾ ਹੈ ਜੋ ਸੈਨਟੈਂਸ ਵਿੱਚ predicative adjective (ਪਰੈਡੀਕੇਟਿਵ ਅਡਜੈਕਟਿਵ) ਦੇ ਬਾਅਦ ਲਗਾਇਆ ਜਾਂਦਾ ਹੈ ਅਤੇ predicative adjectives ਦੇ ਮਤਲਬ ਨੂੰ ਪੂਰਾ ਕਰਦਾ ਹੈ।

Types of Adjective Complements

ਅਡਜੈਕਟਿਵ ਕੌਂਪਲੀਮੈਂਟ 3 ਤਰ੍ਹਾਂ ਦੇ ਹੁੰਦੇ ਹਨ।

     1. Prepositional Phrases

ਪ੍ਰੈਪੋਸੀਸ਼ਨਲ ਫਰੇਸ ਅਜਿਹੇ ਫਰੇਸ ਹੁੰਦੇ ਹਨ, ਜਿੰਨ੍ਹਾਂ ਵਿੱਚ ਕੋਈ preposition ਅਤੇ ਉਸਦੇ ਬਾਅਦ noun, pronoun, noun phrase, pronoun phrase, ਜਾਂ noun clause ਲੱਗਿਆ ਹੁੰਦਾ ਹੈ।

ਉਦਾਹਰਣ

       • The hotel is across the street.
       • They are in the meeting.
       • Books are at the table.

      2. Infinitive Phrases

ਇਨਫਿਨੀਟਿਵ ਫਰੇਸ ਅਜਿਹੇ ਫਰੇਸ ਹੁੰਦੇ ਹਨ, ਜਿੰਨ੍ਹਾਂ ਵਿੱਚ to + verb ਵਰਤਿਆ ਜਾਂਦਾ ਹੈ ਅਤੇ ਉਸਦੇ ਬਾਅਦ ਹੋਰ object ਜਾਂ verb ਬਾਰੇ ਵਾਧੂ ਜਾਣਕਾਰੀ ਦੇਣ ਵਾਲੇ ਸ਼ਬਦ ਵਰਤੇ ਜਾਂਦੇ ਹਨ।

ਉਦਾਹਰਣ 

       • I didn’t expect you to be corrupt.
       • She persuaded him to marry her.
       • They played soccer to prepare for the competition.

     3. Noun Clauses

ਨਾਉਨ ਕਲੌਸ ਇੱਕ ਤਰ੍ਹਾਂ ਦਾ dependent clause ਹੁੰਦਾ ਹੈ ਜੋ noun ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ। Noun clause that, how, if ਅਤੇ wh- ਵਾਲੇ ਸ਼ਬਦ (what, whatever, where, wherever, when, ਆਦਿ) ਨਾਲ ਸ਼ੁਰੂ ਹੁੰਦੇ ਹਨ।

ਉਦਾਹਰਣ

       • Spain is where I want to go.
       • Call me whenever you find the time.
       • Politicians are who make fake promises.

Subscribe for video lessons:   Click Here