Combining Clauses
1. Combining Independent and Dependent clauses
ਡਿਪੈਂਡੈਂਟ ਕਲੌਸ ਦਾ ਅਰਥ ਪੂਰਾ ਕਰਨ ਲਈ, ਉਸ ਨਾਲ ਇੰਡੀਪੈਂਡੈਂਟ ਕਲੌਸ ਨੂੰ ਜੋੜਿਆ ਜਾਂਦਾ ਹੈ
ਉਦਾਹਰਣ
• Independent Clause – He is absent
• Dependent Clause – because he is sick.
• When joined together – He is absent because he is sick.
2. Combining two independent clauses.
ਦੋ ਇੰਡੀਪੈਂਡੈਂਟ ਕਲੌਸਸ ਨੂੰ ਵੀ ਆਪਸ ਵਿੱਚ ਜੋੜਿਆ ਜਾ ਸਕਦਾ ਹੈ। ਅਜਿਹਾ ਕੰਜਨਕਸ਼ਨ ਵਰਤ ਕੇ ਕੀਤਾ ਜਾਂਦਾ ਹੈ
ਉਦਾਹਰਣ
• Independent Clause – Shubman played well
• Independent Clause – He was selected for the team.
• When joined together – Shubman played well so he was selected for the team.
Subscribe for video lessons: Click Here
0 Comments