Noun Clauses

ਨਾਉਨ ਕਲੌਸ ਉਹ ਡਿਪੈਂਡੈਂਟ ਕਲੌਸ ਹੁੰਦੇ ਹਨ, ਜੋ ਕੁੱਝ ਅਜਿਹੇ ਸ਼ਬਦਾਂ ਨੂੰ ਜੋੜ ਕੇ ਬਣਦੇ ਹਨ ਜੋ ਰਲ ਕੇ ਨਾਉਨ ਦਾ ਕੰਮ ਕਰਦੇ ਹਨ। ਇਨ੍ਹਾਂ ਦੀ ਵਰਤੋਂ ਕਿਸੇ ਅਜਿਹੀ ਚੀਜ਼ ਨੂੰ ਨਾਮ ਦੇਣ ਲਈ ਕੀਤੀ ਜਾਂਦੀ ਹੈ, ਜਿਸ ਬਾਰੇ ਅਸੀਂ ਸਿਰਫ ਇੱਕ ਸ਼ਬਦ ਦੀ ਵਰਤੋਂ ਕਰਕੇ ਗੱਲ ਨਹੀਂ ਕਰ ਸਕਦੇ।

ਨਾਉਨ ਕਲੌਸਸ ਅਕਸਰ wh- ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦੇ ਨਾਲ ਸ਼ੁਰੂ ਹੁੰਦੇ ਹਨ। ਜਿਵੇਂ whichever, which, whatever, what, wherever, where, who, whom ਆਦਿ  

ਉਦਾਹਰਣ 

       • Whatever you want is fine with me. (ਸਬਜੈਕਟ ਦੇ ਤੌਰ ਉੱਤੇ)
       • Can you tell me when you are going to Bombay? (ਡਾਇਰੈਕਟ ਓਬਜੈਕਟ ਦੇ ਤੌਰ ਉੱਤੇ)
       • Pay whomever you hire Rs 20000, as we agreed. (ਇੰਡੈਰੇਕਟ ਓਬਜੈਕਟ ਦੇ ਤੌਰ ਉੱਤੇ)
       • Spain is where I want to go most. (ਪ੍ਰੈਡੀਕੇਟ ਨਾਉਨ ਦੇ ਤੌਰ ਉੱਤੇ)
       • I asked about why Aman was absent from the class. ('ਓਬਜੈਕਟ ਓਫ ਪ੍ਰੈਪੋਸੀਸ਼ਨ' ਦੇ ਤੌਰ ਉੱਤੇ)
       • It is amazing what your company has achieved so far. ('ਅਡਜੈਕਟਿਵ ਕੌਂਪਲੀਮੈਂਟ' ਦੇ ਤੌਰ ਉੱਤੇ)

Subscribe for video lessons:   Click Here