Adjuncts

ਜਿਵੇਂ ਮੌਡੀਫਾਇਰ ਸੈਨਟੈਂਸ ਵਿੱਚ ਕਿਸੇ ਸ਼ਬਦ ਬਾਰੇ ਵਾਧੂ ਜਾਣਕਾਰੀ ਦਿੰਦੇ ਹਨ, ਉਸੇ ਤਰ੍ਹਾਂ Adjunct ਅਜਿਹੇ ਸ਼ਬਦ/ਫਰੇਸ/ਕਲੌਸ ਹੁੰਦੇ ਹਨ ਜੋ 'ਪੂਰੇ ਸੈਨਟੈਂਸ' ਬਾਰੇ ਵਾਧੂ ਜਾਣਕਾਰੀ ਦਿੰਦੇ ਹਨ ਅਤੇ ਜੇ ਇਹ ਸੈਨਟੈਂਸ ਵਿੱਚੋਂ ਹਟਾ ਵੀ ਦਿੱਤੇ ਜਾਣ, ਤਾਂ ਵੀ ਸੈਨਟੈਂਸ ਦੇ ਮਤਲਬ ਉੱਤੇ ਕੋਈ ਅਸਰ ਨਹੀਂ ਪੈਂਦਾ ਅਤੇ ਸੈਨਟੈਂਸ ਦਾ ਮਤਲਬ ਜਿਉਂ ਦਾ ਤਿਉਂ ਹੀ ਰਹਿੰਦਾ ਹੈ।

Types of Adjuncts

Adjuncts ਅਕਸਰ ਅਡਵਰਬਸ ਹੁੰਦੇ ਹਨ ਜੋ ਕੁੱਲ 6 ਕਿਸਮਾਂ ਵਿੱਚ ਵੰਡੇ ਗਏ ਹਨ।

     1. Time Adjuncts (Adverbs of Time) 

ਉਦਾਹਰਣ

       • I will see you tomorrow.
       • In the evening, the birds will fly back to their nests.

     2. Manner Adjuncts (Adverbs of Manner)

ਉਦਾਹਰਣ

       • Hold this trophy carefully.
       • Rohan plays cricket like a child.

     3. Place Adjuncts (Adverbs of Place)

ਉਦਾਹਰਣ

       • The wind is blowing southwest.
       • The police will find the thief wherever he may be.

     4. Frequency Adjuncts (Adverbs of Frequency)

ਉਦਾਹਰਣ

       • Every Sunday, I go to play gold.
       • I do visit my home country sometimes.

     5. Reason Adjuncts (Adverbs of Reason)

ਉਦਾਹਰਣ

       • As it is 10 pm, the shop will be closed.
       • I didn’t catch what you said because I wasn’t paying attention.

     6. Degree Adjuncts (Adverbs of Degree)

ਉਦਾਹਰਣ

       • Rohilla ran as fast as she could.
       • She is smart as she is brilliant.

Subscribe for video lessons:   Click Here