Sentence

ਜਦ ਬੇਤਰਤੀਬ ਲਿਖੇ ਸ਼ਬਦਾਂ ਨੂੰ ਅੱਗੇ ਪਿੱਛੇ ਰੱਖ ਕੇ ਇਸ ਤਰ੍ਹਾਂ ਲਿਖਿਆ ਜਾਂਦਾ ਹੈ ਕਿ ਉਨ੍ਹਾਂ ਦਾ ਅਰਥ ਨਿੱਕਲਣ ਲੱਗ ਜਾਵੇ ਤਾਂ ਉਨ੍ਹਾਂ ਨੂੰ ਸੈਨਟੈਂਸ ਕਿਹਾ ਜਾਂਦਾ ਹੈ। ਸੈਨਟੇਨਸ ਦਾ ਮੁੱਖ ਮਕਸਦ ਸਾਨੂੰ ਕੋਈ ਜਾਣਕਾਰੀ ਅਸਾਨੀ ਨਾਲ ਸਾਂਝੀ ਕਰਨ ਅਤੇ ਦੂਸਰਿਆਂ ਵੱਲੋਂ ਦਿੱਤੀ ਜਾਣਕਾਰੀ ਅਸਾਨੀ ਨਾਲ ਸਮਝਣ ਵਿੱਚ ਸਹਾਇਤਾ ਕਰਨਾ ਹੁੰਦਾ ਹੈ।

ਉਦਾਹਰਣ Rohan, drives, young, a cab ਸਾਰੇ ਸ਼ਬਦ ਹਨ ਪਰ ਇਨ੍ਹਾਂ ਦਾ ਇਕੱਠਿਆਂ ਕੋਈ ਮਤਲਬ ਨਹੀਂ ਨਿੱਕਲਦਾ ਪਰ ਜੇ ਇਨ੍ਹਾਂ ਨੂੰ ਅੱਗੇ ਪਿੱਛੇ ਕਰਕੇ ਦੋਬਾਰਾ ਚਿਣਿਆ ਜਾਵੇ ਤਾਂ ਇਹ Young Rohan drives a cab. ਬਣ ਜਾਂਦੇ ਹਨ ਜਿਸਦਾ ਮਤਲਬ ਹੈ ਕਿ 'ਜਵਾਨ ਰੋਹਨ ਟੈਕਸੀ ਚਲਾਉਂਦਾ ਹੈ'। ਕਿਉਂਕਿ ਇਨ੍ਹਾਂ ਸ਼ਬਦਾਂ ਦਾ ਹੁਣ ਮਤਲਬ ਬਣਨ ਲੱਗ ਗਿਆ ਹੈ ਅਤੇ ਰੋਹਨ ਬਾਰੇ ਦਿੱਤੀ ਜਾ ਰਹੀ ਜਾਣਕਾਰੀ ਆਸਾਨੀ ਨਾਲ ਸਮਝ ਆ ਰਹੀ ਹੈ ਤਾਂ ਇਸਨੂੰ ਸੈਨਟੈਂਸ ਕਿਹਾ ਜਾ ਸਕਦਾ ਹੈ।

Types of sentences

ਸੈਨਟੈਂਸ ਨੂੰ ਵੱਖ-ਵੱਖ ਪਹਿਲੂਆਂ ਦੇ ਅਧਾਰ 'ਤੇ ਵੰਡਿਆ ਜਾ ਸਕਦਾ ਹੈ।

By Structure (ਬਣਤਰ ਦੇ ਅਧਾਰ ਉੱਤੇ)

      i. Compound sentences
     ii. Complex sentences
     iii. Compound-complex sentences

By Purpose (ਉਦੇਸ਼ ਦੇ ਅਧਾਰ ਉੱਤੇ)

      i. Declarative sentences
     ii. Interrogative sentences
     iii. Exclamatory sentences
     iv. Imperative sentences
     v. Negative sentences

By Length (ਲੰਬਾਈ ਦੇ ਅਧਾਰ ਉੱਤੇ)

      i. Major/regular sentences
     ii. Minor sentences
     iii. Word sentences (also called sentence words)

Subscribe for video lessons:   Click Here